Logo
Welcome to Punjabi University Admissions 2024-25.

ਸੰਪਰਕ ਕਰੋ


ਕਿਰਪਾ ਕਰਕੇ ਪਹਿਲਾਂ ਹੋਮ ਪੇਜ 'ਤੇ ਦਿੱਤੀਆਂ ਹਿਦਾਇਤਾਂ ਨੂੰ ਧਿਆਨ ਨਾਲ ਪੜ੍ਹੋ ਅਤੇ ਜਾਣਕਾਰੀ ਲਈ ਸੂਚਨਾ ਪੁਸਤਕ ਵੇਖੋ। ਜੇਕਰ ਤੁਹਾਡੇ ਕੋਲ ਹੋਰ ਸਵਾਲ ਹਨ, ਤਾਂ ਸਾਡੇ ਨਾਲ ਇੱਥੇ ਸੰਪਰਕ ਕਰੋ:
  • ਪ੍ਰੀਖਿਆ ਸ਼ਾਖਾ ਨਾਲ ਸੰਬੰਧਤ ਪੁੱਛਗਿੱਛ:
    • ਫ਼ੋਨ ਨੰ : 0175-5136366, 0175-5136367
  • ਡਿਸਟੈਂਸ ਐਜੂਕੇਸ਼ਨ ਵਿਭਾਗ ਵਿੱਚ ਦਾਖਲੇ ਸੰਬੰਧੀ ਪੁੱਛਗਿੱਛ ਲਈ
    • ਫ਼ੋਨ ਨੰ : 0175-5136421
    • ਰੈਗੂਲਰ ਕੋਰਸਾਂ ਦੇ ਦਾਖਲਿਆਂ ਨਾਲ ਸੰਬੰਧਤ ਪੁੱਛਗਿੱਛ ਲਈ (ਸੈਸ਼ਨ:- 2024-25 Only) :
      • ਫ਼ੋਨ ਨੰ. : 0175-5136522, 0175-5136390
      • ਈ - ਮੇਲ : admissionenquiries@pbi.ac.in
      • ਪਤਾ:ਰਜਿਸਟਰਾਰ ਪੰਜਾਬੀ ਯੂਨੀਵਰਸਿਟੀ, ਪਟਿਆਲਾ 147002
  • ਆਨ-ਲਾਈਨ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਦੀ ਪੁਸ਼ਟੀ/ਪਾਸਵਰਡ/ਯੂਜ਼ਰ ID ਲਈ:
    1. ਆਨ-ਲਾਈਨ ਐਪਲੀਕੇਸ਼ਨ ਪ੍ਰੋਸੈਸਿੰਗ ਫੀਸ
      1. ਐਪਲੀਕੇਸ਼ਨ ਪ੍ਰੋਸੈਸਿੰਗ ਫੀਸ ਦੇ ਸਫਲ ਆਨਲਾਈਨ ਭੁਗਤਾਨ ਤੋਂ ਬਾਅਦ, ਉਪਭੋਗਤਾ ਆਈਡੀ - ਪਾਸਵਰਡ ਉਮੀਦਵਾਰ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ ਅਤੇ ਰਜਿਸਟਰਡ ਮੋਬਾਈਲ ਨੰਬਰ 'ਤੇ ਭੇਜਿਆ ਜਾਵੇਗਾ। ਜੇਕਰ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਦਰਸ਼ਿਤ/ਭੇਜਿਆ ਨਹੀਂ ਜਾਂਦਾ ਹੈ ਅਤੇ ਤੁਹਾਡੇ ਬੈਂਕ ਖਾਤੇ ਵਿੱਚੋਂ ਭੁਗਤਾਨ ਕੱਟਿਆ ਜਾਂਦਾ ਹੈ, ਤਾਂ ਕਿਰਪਾ ਕਰਕੇ 24 ਘੰਟੇ ਉਡੀਕ ਕਰੋ। ਤੁਹਾਨੂੰ ਇਸ ਸਮੇਂ ਦੇ ਅੰਦਰ ਤੁਹਾਡੇ ਰਜਿਸਟਰਡ ਮੋਬਾਈਲ ਨੰਬਰ 'ਤੇ SMS ਰਾਹੀਂ ਆਪਣਾ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਹੋਵੇਗਾ।
      2. ਜੇਕਰ ਤੁਸੀਂ ਸਫਲ ਭੁਗਤਾਨ ਕਰਨ ਦੇ 24 ਘੰਟਿਆਂ ਦੇ ਅੰਦਰ ਯੂਜ਼ਰ ਆਈਡੀ ਅਤੇ ਪਾਸਵਰਡ ਪ੍ਰਾਪਤ ਨਹੀਂ ਕਰਦੇ ਹੋ ਤਾਂ ਆਪਣੀ ਪੁੱਛਗਿੱਛ ਹੇਠ ਦਿੱਤੇ ਵੇਰਵਿਆਂ ਦੇ ਨਾਲ pwenquiries@pbi.ac.in 'ਤੇ ਈਮੇਲ ਕਰੋ:  
        1. ਨਾਮ
        2. ਪਿਤਾ ਦਾ ਨਾਮ
        3. ਮੋਬਾਈਲ ਨੰ.
        4. ਜਨਮ ਮਿਤੀ
        5. ਕੋਰਸ ਦੀ ਕਿਸਮ
  • ਆਪਣੇ ਵੇਰਵਿਆਂ ਨੂੰ ਸੰਪਾਦਿਤ ਕਰਨ ਲਈ:
    • ਸ਼੍ਰੇਣੀ ਵਿੱਚ ਤਬਦੀਲੀ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ।
    • ਮੋਬਾਈਲ ਨੰਬਰ / ਈ-ਮੇਲ ਪਤਾ/ ਜਨਮ ਮਿਤੀ / ਨਾਮ ਅਤੇ ਪਿਤਾ ਦੇ ਨਾਮ ਵਿੱਚ ਸਪੈਲਿੰਗ ਦੀਆਂ ਛੋਟੀਆਂ ਗਲਤੀਆਂ/ਕੋਰਸ ਦੀ ਕਿਸਮ* (ਜੇਕਰ ਤੁਸੀਂ ਗਲਤ ਕੋਰਸ ਟਾਈਪ ਵਿੱਚ ਰਜਿਸਟਰ ਕੀਤਾ ਹੈ ਅਤੇ ਫੀਸਾਂ ਦਾ ਭੁਗਤਾਨ ਕੀਤਾ ਹੈ) ਨੂੰ ਠੀਕ ਕਰਨ / ਬਦਲਣ ਲਈ:-
      1. ਕੇਂਦਰੀ ਦਾਖਲਾ ਸੈੱਲ, ਨੇੜੇ: ਹੈਪੀਨੇਸ ਕੈਫੇ, ਪੰਜਾਬੀ ਯੂਨੀਵਰਸਿਟੀ, ਪਟਿਆਲਾ 147002 ਵਿਖੇ ਆਪਣੇ ਪਹਿਚਾਨ ਪਤਰ/ਸਬੰਧਤ ਸਬੂਤ ਦੀ ਫੋਟੋ ਕਾਪੀ ਦੇ ਨਾਲ ਵਿਅਕਤੀਗਤ ਤੌਰ 'ਤੇ ਜਾਉ।
        ਜਾਂ
      2. ਕਿਰਪਾ ਕਰਕੇ ਇੱਕ ਹਸਤਾਖਰਿਤ ਅਰਜ਼ੀ ਅਤੇ ਆਪਣੇ ਸ਼ਨਾਖਤੀ ਕਾਰਡ/ਸਬੰਧਤ ਸਬੂਤ (ਜਿਵੇਂ: ਜਨਮ ਮਿਤੀ ਦਾ ਸਬੂਤ) ਦੀ ਸਵੈ-ਪ੍ਰਮਾਣਿਤ ਦੀ ਸਹੀ ਢੰਗ ਨਾਲ ਸਕੈਨ ਕੀਤੀ ਕਾਪੀ ਨੂੰ editcourse@pbi.ac.in ਤੇ ਈਮੇਲ ਕਰੋ। ਅਰਜ਼ੀ 'ਤੇ ਹੇਠਾਂ ਦਿੱਤੇ ਵੇਰਵਿਆਂ ਦਾ ਸਪੱਸ਼ਟ ਤੌਰ 'ਤੇ ਜ਼ਿਕਰ ਕਰੋ:
        1. ਗਲਤ ਵੇਰਵੇ
        2. ਸਹੀ ਵੇਰਵੇ
        3. ਨਾਮ
        4. ਪਿਤਾ ਦਾ ਨਾਮ
        5. ਯੂਜਰ ਆਈਡੀ
        6. ਸੰਪਰਕ ਨੰ.
        7. ਭੁਗਤਾਨ ਦਾ ਤਰੀਕਾ
      3. ਵਿਦਿਆਰਥੀ ਵੈੱਬਸਾਈਟ 'ਤੇ ਵਿਕਲਪ 'ਐਡਿਟ' ਟੈਬ ਦੀ ਵਰਤੋਂ ਕਰਕੇ ਫਾਰਮ ਵਿਚਲੇ ਹੋਰ ਸਾਰੇ ਵੇਰਵਿਆਂ ਨੂੰ ਸੰਪਾਦਿਤ ਕਰ ਸਕਦੇ ਹਨ।

      *ਕ੍ਰਿਪਾ ਧਿਆਨ ਦਿਓ:
    • ਕੋਰਸ ਦੀ ਕਿਸਮ ਵਿੱਚ ਤਬਦੀਲੀ ਦੀ ਤੁਹਾਡੀ ਬੇਨਤੀ ਨੂੰ ਮਨਜ਼ੂਰੀ ਲਈ ਤਾਂ ਹੀ ਵਿਚਾਰਿਆ ਜਾਵੇਗਾ ਜੇਕਰ ਗਲਤ ਅਤੇ ਸਹੀ ਕੋਰਸ ਕਿਸਮ ਦੀਆਂ ਫੀਸਾਂ ਇੱਕੋ ਜਿਹੀਆਂ ਹੋਣ ਅਤੇ ਇਸ ਲਈ ਬੇਨਤੀ ਦਾਖਲਾ ਪ੍ਰੀਖਿਆ/ਕਾਉਂਸਲਿੰਗ/ਇੰਟਰਵਿਊ ਦੀ ਮਿਤੀ ਤੋਂ ਪਹਿਲਾਂ ਕੀਤੀ ਗਈ ਹੋਵੇ।
    • ਜੇਕਰ ਫ਼ੀਸ ਦੀ ਰਕਮ ਵਿੱਚ ਕੋਈ ਫ਼ਰਕ ਹੈ ਤਾਂ ਸਹੀ ਕੋਰਸ ਲਈ ਇੱਕ ਨਵੀਂ ਅਰਜ਼ੀ ਦਿਓ (ਜਿਵੇਂ ਕਿ ਰਜਿਸਟਰ ਕਰੋ, ਪੂਰਾ ਭੁਗਤਾਨ ਕਰੋ ਅਤੇ ਐਪਲੀਕੇਸ਼ਨ ਫਾਰਮ ਦੁਬਾਰਾ ਭਰੋ) ਅਤੇ ਅਤੇ ਜਿਸ ਗਲਤ ਕੋਰਸ ਦੇ ਬਦਲੇ ਉਹ ਰਿਫੰਡ ਲਈ ਅਪਲਾਈ ਕਰੇਗਾ ਉਸ ਸੰਬੰਧੀ ਇੱਕ ਅੰਡਰਟੈਕਿੰਗ ਦੇਵੇਗਾ ਕਿ ਜੋ ਉਸਨੇ ਗਲਤ ਕੋਰਸ ਅਪਲਾਈ ਕੀਤਾ ਹੈ ਉਸ ਕੋਰਸ ਲਈ ਕਾਊਂਸਲਿੰਗ/ਇੰਟਰਵਿਊ ਵਿੱਚ ਸ਼ਾਮਿਲ ਨਹੀਂ ਹੋਵੇਗਾ। ਇਨ੍ਹਾਂ ਬੇਨਤੀਆਂ ਨੂੰ ਕਮੇਟੀ ਵੱਲੋਂ ਕੇਸ-ਦਰ-ਕੇਸ ਦੇ ਆਧਾਰ 'ਤੇ ਬਾਅਦ ਵਿੱਚ ਵਿਚਾਰਿਆ ਜਾਵੇਗਾ।
    • ਕਿਰਪਾ ਕਰਕੇ ਰਿਫੰਡ ਲਈ ਆਨਲਾਈਨ ਪੋਰਟਲ 'ਤੇ ਰਿਫੰਡ ਨੀਤੀ ਲਈ ਵੇਖੋ ਸੂਚਨਾ ਪੁਸਤਕ
    • ਉਮੀਦਵਾਰਾਂ ਨੂੰ ਸਖਤੀ ਨਾਲ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਬਿਨੈ ਕਰਨ ਤੋਂ ਪਹਿਲਾਂ ਕਿਸੇ ਖਾਸ ਕੋਰਸ ਵਿੱਚ ਦਾਖਲੇ ਲਈ ਯੋਗਤਾ ਦੀ ਪੁਸ਼ਟੀ ਕਰਨ। ਜੇਕਰ ਤੁਸੀਂ ਯੋਗ ਨਹੀਂ ਹੋ ਤਾਂ ਬਿਨੈ-ਪੱਤਰ ਫੀਸ ਵਾਪਸ/ਅਡਜਸਟ ਨਹੀਂ ਕੀਤੀ ਜਾਵੇਗੀ। ਬਿਨੈਕਾਰ ਦੀ ਇਹ ਆਪਣੀ ਜ਼ਿੰਮੇਵਾਰੀ ਹੈ ਕਿ ਉਹ ਅਪਲਾਈ ਕਰਨ ਤੋਂ ਪਹਿਲਾਂ ਆਪਣੀ ਯੋਗਤਾ ਦੀ ਜਾਂਚ ਕਰੇ।
  • ਰਿਫੰਡ ਲਈ ਫਾਰਮ:
    1. ਐਪਲੀਕੇਸ਼ਨ ਫੀਸ:
    ਕਿਰਪਾ ਕਰਕੇ ਰਿਫੰਡ ਨੀਤੀ ਨੂੰ ਵੇਖੋ :ਰਿਫੰਡ ਨੀਤੀ (ਅੱਪਲੀਕੈਸ਼ਨ ਫੀਸ ਲਈ).
    ਕਿਰਪਾ ਕਰਕੇ ਰਿਫੰਡ ਨੀਤੀ ਫਾਰਮ ਨੂੰ ਵੇਖੋ : ਰਿਫੰਡ ਫਾਰਮ (ਅੱਪਲੀਕੈਸ਼ਨ ਫੀਸ ਲਈ).

    2. ਟਿਊਸ਼ਨ ਫੀਸ ਸਮੈਸਟਰ-1 (ਸਬੰਧਤ ਵਿਭਾਗ ਨੂੰ ਭੇਜੀ ਜਾਣੀ ਹੈ):
    ਕਿਰਪਾ ਕਰਕੇ ਰਿਫੰਡ ਨੀਤੀ ਨੂੰ ਵੇਖੋ: ਰਿਫੰਡ ਫਾਰਮ/ ਨੀਤੀ (ਸਿਰਫ ਸਮੈਸਟਰ-1 ਟਿਊਸ਼ਨ ਫੀਸਾਂ ਲਈ)।.

    ਤੱਥਾਂ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ, ਅਸੀਂ ਤੁਹਾਡੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ।
ਸ਼ਿਕਾਇਤ ਕਮੇਟੀ:
ਡਾ. ਗੁਲਸ਼ਨ ਬਾਂਸਲ, ਕੋਆਰਡੀਨੇਟਰ, ਕੇਂਦਰੀ ਦਾਖਲਾ ਸੈੱਲ
ਡਾ. ਕਵਲਜੀਤ ਸਿੰਘ, ਕੋ-ਕੋਆਰਡੀਨੇਟਰ, ਕੇਂਦਰੀ ਦਾਖਲਾ ਸੈੱਲ

Contact Us


Please first carefully read the instructions on the Home page and refer to the Hand Book of information. In case you have further queries, contact us at:
  • For Enquiries related to Examination Branch:
    • Phone No. : 0175-5136366, 0175-5136367
  • For Enquiries Related to Admission in Distance Education Department
    • Phone No. : 0175-5136421
    • • For enquiries Related to Admissions in Regular Courses (Session:- 2024-25 Only) :
  • For Online Application Processing Fees Confirmation/ Password/ User ID:
    1. Online Application Processing Fees
      1. After Successful online payment of application processing fees, the User ID - Password will be displayed on screen to the candidate and also sent through SMS on the registered mobile no. In case User ID and Password are not displayed/sent, and the payment is deducted from the account, then please wait for 24 hours. You will receive your User Id and Password through SMS on your registered Mobile No. within this time.
      2. If you do not receive User ID and Password within 48 hours of making a successful payment then email at pwenquiries@pbi.ac.in with your query and following details: 
        1. Name
        2. Father’s Name
        3. Mobile No.
        4. Date of Birth
        5. Course Type
  • For Editing your Details :
    • Change in Category will not be entertained.
    • To correct/ change - Mobile No. / E-mail Id / DOB / Minor spelling mistakes in Name and Father’s name / Course Type* (In case you have registered and paid the fees in wrong course type):-
      1. Visit in person with photocopy of your ID proof/relevant proof at Centralized Admission Cell, Landmark: Near Happiness Cafe, Punjabi University, Patiala 147002
        OR
      2. Please e-mail a duly signed scanned copy of a request application along with a self-attested scanned copy of your ID Proof/Relevant Proof (Eg: Date of Birth Proof) at editcourse@pbi.ac.in. Clearly mention the following details on the application:
        1. Wrong Details
        2. Correct Details:
        3. Name:
        4. Fathers name:
        5. UserID:
        6. Contact No.
        7. Mode of payment:
      3.  Candidates can edit all other details in the form by using the option ‘Edit’ tab after login in the “Student Dashboard’s Login for Online Application” on the website..

      *Please Note:
    • Your request of change in course type will be considered for approval if the wrong and the correct course type have the same fees and the request is made before the Entrance Test/Counselling/Interview date.
    • In case there is a difference in fees amount then make a fresh application (i.e. Register, make full payment and Fill Application Form again) for the correct course and apply for a refund in lieu of the wrong course along with the undertaking that you will not attend the counselling/Interview for the wrong course applied. These requests will be taken up on a case to case basis, by the committee at a later stage.
    • For refund kindly refer to the Refund Policy at the online portal Handbook of Information
    • Candidates are strictly instructed to confirm eligibility for admission to a particular course before applying. In case you are not eligible then the application fees will not be refunded/adjusted. This is the sole responsibility of the applicant to check his/her eligibility before applying.
  • Forms For Refund :
    1. Application Fees:
    Kindly refer to the Refund Policy :Refund Policy (For Application Fees).
    Kindly refer to the Refund Policy Form : Refund Form (For Application Fees).

    2. Tuition Fees Semester-1 (To be Sent to the Concerned Department):
    Kindly refer to the Refund Policy : Refund Form/ Policy(For Semester-1 Tuition Fees Only).

    On the basis of facts and documents, we will try our best to redress your grievances.
Grievances Committee:
Dr. Gulshan Bansal, Coordinator, Centralized Admission Cell
Dr. Kawaljeet Singh, Co-Coordinator, Centralized Admission Cell