Duration: 2 Years (Regular)
Courses:
(1) M.B.A. (2 years) (2) M.B.A. (2 years) (Dual Degree) (3) M.B.A. (2 years) (International Business)
(4) M.B.A. (2 years) [Hospital and Health Care Management]
(5) M.B.A (2 Years) Punjabi University Centre of Emerging and Innovative Technology, Mohali
(6) M.B.A. (2 year) Department of Business Studies, Punjabi University Guru Kashi Campus (Talwandi Sabo)
Department(s)):
Punjabi University Main Campus
Department of Business Studies, Punjabi University Guru Kashi Campus (Talwandi Sabo)
Punjabi University Centre of Emerging and Innovative Technology, Mohali
Eligibility: Candidates should have secured a minimum of 50% marks in the Bachelors/Masters Degree Examination (45% marks for SC/ST and Physically Handicapped with at least 40% disability). For more information regarding eligibility criteria, check MBA Handbook of Information 2023-24.
ਮਿਆਦ:ਦੋ ਸਾਲਾ (ਰੈਗੂਲਰ)
ਕੋਰਸ:
(1) ਐਮ.ਬੀ.ਏ (2 ਸਾਲਾ) (2) ਐਮ.ਬੀ.ਏ. (2 ਸਾਲਾ) (ਡੂਅਲ ਡਿਗਰੀ) (3) ਐਮ.ਬੀ.ਏ. (2 ਸਾਲਾ) (ਇੰਟਰਨੈਸ਼ਨਲ ਬਿਜਨਜ਼)
(4) ਐਮ.ਬੀ.ਏ. (2 ਸਾਲਾ) (ਹੋਸਪੀਟਲ ਅਤੇ ਹੈਲਥ ਕੇਅਰ ਮੈਨੇਜਮੈਂਟ)
(5) ਐਮ.ਬੀ.ਏ. (2 ਸਾਲਾ) ਪੰਜਾਬੀ ਯੂਨੀਵਰਸਿਟੀ ਸੈਂਟਰ ਆਫ ਇਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੁਹਾਲੀ
(6) ਐਮ.ਬੀ.ਏ. (2 ਸਾਲਾ) ਬਿਜ਼ਨਸ ਸਟਡੀਜ਼ ਵਿਭਾਗ,ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ (ਤਲਵੰਡੀ ਸਾਬੋ)
ਵਿਭਾਗ:
ਪੰਜਾਬੀ ਯੂਨੀਵਰਸਿਟੀ, ਕੈਂਪਸ
ਬਿਜ਼ਨਸ ਸਟਡੀਜ਼ ਵਿਭਾਗ,ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ (ਤਲਵੰਡੀ ਸਾਬੋ)
ਪੰਜਾਬੀ ਯੂਨੀਵਰਸਿਟੀ ਸੈਂਟਰ ਆਫ ਇਮਰਜਿੰਗ ਐਂਡ ਇਨੋਵੇਟਿਵ ਟੈਕਨਾਲੋਜੀ, ਮੁਹਾਲੀ
ਪਾਤਰਤਾ: ਉਮੀਦਵਾਰਾਂ ਨੇ ਬੈਚਲਰ/ਮਾਸਟਰਜ਼ ਡਿਗਰੀ ਕੋਰਸ ਵਿੱਚ ਘੱਟੋ-ਘੱਟ 50% ਅੰਕ (ਐਸਸੀ/ਐਸਟੀ ਲਈ 45% ਅੰਕ ਅਤੇ ਸਰੀਰਕ ਤੌਰ ਤੇ ਅਪਾਹਜਾਂ ਲਈ 40% ਅਪਾਹਜਤਾ) ਹੋਣੀ ਚਾਹੀਦੀ ਹੈ। ਯੋਗਤਾ ਦੇ ਮਾਪਦੰਡਾਂ ਬਾਰੇ ਵਧੇਰੇ ਜਾਣਕਾਰੀ ਲਈ, ਐਮ.ਬੀ.ਏ. ਦੀ ਸੂਚਨਾ-ਪੁਸਤਕ 2023-24 ਵੇਖੋ।