Duration: 2 Years (Regular)
Courses:
(1) M.B.A. (2 years) (2) M.B.A. (2 years) (Dual Degree) (3) M.B.A. (2 years) (International Business)
Department(s)):
Punjabi University Main Campus
Eligibility: Candidates should have secured a minimum of 50% marks in the Bachelors/Masters Degree Examination (45% marks for SC/ST and Physically Handicapped with at least 40% disability). For more information regarding eligibility criteria, check MBA Handbook of Information 2025-26.
ਮਿਆਦ:ਦੋ ਸਾਲਾ (ਰੈਗੂਲਰ)
ਕੋਰਸ:
(1) ਐਮ.ਬੀ.ਏ (2 ਸਾਲਾ) (2) ਐਮ.ਬੀ.ਏ. (2 ਸਾਲਾ) (ਡੂਅਲ ਡਿਗਰੀ) (3) ਐਮ.ਬੀ.ਏ. (2 ਸਾਲਾ) (ਇੰਟਰਨੈਸ਼ਨਲ ਬਿਜਨਜ਼)
ਵਿਭਾਗ:
ਪੰਜਾਬੀ ਯੂਨੀਵਰਸਿਟੀ, ਕੈਂਪਸ
ਪਾਤਰਤਾ: ਉਮੀਦਵਾਰਾਂ ਨੇ ਬੈਚਲਰ/ਮਾਸਟਰਜ਼ ਡਿਗਰੀ ਕੋਰਸ ਵਿੱਚ ਘੱਟੋ-ਘੱਟ 50% ਅੰਕ (ਐਸਸੀ/ਐਸਟੀ ਲਈ 45% ਅੰਕ ਅਤੇ ਸਰੀਰਕ ਤੌਰ ਤੇ ਅਪਾਹਜਾਂ ਲਈ 40% ਅਪਾਹਜਤਾ) ਹੋਣੀ ਚਾਹੀਦੀ ਹੈ। ਯੋਗਤਾ ਦੇ ਮਾਪਦੰਡਾਂ ਬਾਰੇ ਵਧੇਰੇ ਜਾਣਕਾਰੀ ਲਈ, ਐਮ.ਬੀ.ਏ. ਦੀ ਸੂਚਨਾ-ਪੁਸਤਕ 2025-26 ਵੇਖੋ।